Sambhog Ton Samadhi Val (ਸੰਭੋਗ ਤੋਂ ਸਮਾਧੀ ਵੱਲ)

From The Sannyas Wiki
Revision as of 11:18, 2 November 2017 by Dhyanantar (talk | contribs) (Created page with "{{book| description =“ਓਸ਼ੋ” ਇਸ ਪੁਸਤਕ ਵਿਚ ਕਹਿੰਦੇ ਹਨ ਕਿ, “ਸੰਭੋਗ ਦੇ ਛਿਨ ਵਿਚ ਜੋ ਅਹਿਸਾ...")
(diff) ← Older revision | Latest revision (diff) | Newer revision → (diff)
Jump to navigation Jump to search


“ਓਸ਼ੋ” ਇਸ ਪੁਸਤਕ ਵਿਚ ਕਹਿੰਦੇ ਹਨ ਕਿ, “ਸੰਭੋਗ ਦੇ ਛਿਨ ਵਿਚ ਜੋ ਅਹਿਸਾਸ ਹੈ, ਉਹ ਅਹਿਸਾਸ ਦੋ ਗੱਲਾਂ ਦਾ ਹੈ: ਟਾਈਮਲੈਸਨੈਸ ਅਤੇ ਈਗੋਲੈਸਨੈਸ । ਸਮਾਂ ਸਿਫਰ ਹੋਣ ਨਾਲ ਅਤੇ ਹੰਕਾਰ ਅਲੋਪ ਹੋਣ ਨਾਲ ਸਾਨੂੰ ਉਸਦੀ ਇਕ ਝਲਕ ਮਿਲਦੀ ਹੈ, ਜੋ ਕਿ ਸਾਡਾ ਅਸਲ ਜੀਵਨ ਹੈ । ਸੰਭੋਗ ਦੀ ਇੰਨੀ ਕਸ਼ਿਸ਼ ਛਿਨ-ਕੁ ਦੀ ਸਮਾਧੀ ਦੇ ਲਈ ਹੈ । ਅਤੇ ਸੰਭੋਗ ਤੋਂ ਤੁਸੀਂ ਉਸ ਦਿਨ ਮੁਕਤ ਹੋਵੇਗੇ ਜਿਸ ਦਿਨ ਤੁਹਾਨੂੰ ਸਮਾਧੀ ਬਿਨਾਂ ਸੰਭੋਗ ਦੇ ਮਿਲਣੀ ਸ਼ੁਰੂ ਹੋ ਜਾਏਗੀ । ਉਸ ਦਿਨ ਸੰਭੋਗ ਤੇਂ ਤੁਸੀਂ ਮੁਕਤ ਹੋ ਜਾਉਗੇ ।”
notes
time period of Osho's original talks/writings
(unknown)
number of discourses/chapters


editions

ਸੰਭੋਗ ਤੋਂ ਸਮਾਧੀ ਵੱਲ

Year of publication : 2011
Publisher : Chattar Singh Jeevan Singh
Edition no. :
ISBN 81-7601-877-5 (click ISBN to buy online)
Number of pages : 540
Hardcover / Paperback / Ebook : H
Edition notes :