Hari Bolo Hari Bol (ਹਰਿ ਬੋਲੌ ਹਰਿ ਬੋਲ)
Jump to navigation
Jump to search
- ਪਰਮਾਤਮਾ ਦੀ ਖੋਜ ਵਿਚ ਚੱਲਣ ਵਾਲੇ ਆਦਮੀ ਵਿਚ ਇਕ ਅਪੂਰਵ ਸੁਹੱਪਣ ਪ੍ਰਗਟ ਹੋਣ ਲਗਦਾ ਹੈ । ਉਸਦੇ ਉਠਣ-ਬੈਠਣ ਵਿਚ, ਉਸਦੇ ਬੋਲਣ ਵਿਚ, ਉਸ ਦੇ ਚੁੱਪ ਹੋਣ ਵਿਚ, ਉਸ ਦੀਆਂ ਅੱਖਾਂ ਵਿਚ, ਉਸਦੇ ਹੱਥ ਦੇ ਇਸ਼ਾਰਿਆਂ ਵਿਚ – ਇਕ ਸੁਹੱਪਣ ਪ੍ਰਗਟ ਹੋਣ ਲਗਦਾ ਹੈ, ਜੋ ਇਸ ਜਗਤ ਦਾ ਨਹੀਂ ਹੈ । ‘ਹਰਿ ਬੋਲੌ ਹਰਿ ਬੋਲ’ ਵਿਚ ਸੰਗ੍ਰਹਿ ਇਹ ਦਸ ਪ੍ਰਵਚਨ ਉਸ ਅਪੂਰਵ ਸੁਹੱਪਣ ਦੇ ਵੱਲ ਨਿਉਂਦਾ ਹਨ – ਉਨ੍ਹਾਂ ਨੂੰ ਜਿਨ੍ਹਾਂਦੇ ਹਿਰਦੇ ਵਿਚ ਇਸਦੀ ਪਿਆਸ ਜਾਗੀ ਹੈ ਅਤੇ ਜਿਹੜੇ ਇਸ ਪਿਆਸ ਦੀ ਖਾਤਰ ਜ਼ਿੰਦਗੀ ਨੂੰ ਦਾਅ ਤੇ ਲਾ ਸਕਦੇ ਹਨ ।
- translated from
- Hindi: Hari Bolo Hari Bol (हरि बोलौ हरि बोल)
- notes
- time period of Osho's original talks/writings
- (unknown)
- number of discourses/chapters
editions
ਹਰਿ ਬੋਲੌ ਹਰਿ ਬੋਲ
| |
ਹਰਿ ਬੋਲੌ ਹਰਿ ਬੋਲ
|