Main Maut Sikhaunda Haan (ਮੈਂ ਮੌਤ ਸਿਖਾਉਂਦਾ ਹਾਂ)
- ਮੌਤ ਦੇ ਰਹੱਸ ਨੂੰ ਮਨੁੱਖ ਸਮਝ ਲਵੇ ਤਾਂ ਜ਼ਿੰਦਗੀ ਸੌਖੀ-ਸਹਿਜ ਹੋ ਜਾਵੇ । ਜ਼ਿੰਦਗੀ ਦੇ ਮੋਹ ਨਾਲ ਚੁੰਬੜਨਾ ਜੇਕਰ ਘਟ ਹੋ ਜਾਵੇ ਤਾਂ ਅਪਰਾਧ ਵੀ ਘਟ ਹੋਣ । ਜੇ ਤੁਸੀਂ ਮੌਤ ਦਾ ਰਹੱਸ ਜਾਣ ਲਵੋ ਤਾਂ ਤੁਸੀਂ ਵੀ ਉਸੇ ਅਵਸਥਾ ਵਿਚ ਹੋਵੋਗੇ ਜਿਥੇ ਸਿਧ ਲੋਕ ਹੁੰਦੇ ਹਨ । ਜੇ ਜ਼ਿੰਦਗੀ ਨੂੰ ਸਹਿਜ, ਅਨੰਦ, ਮੁਕਤੀ ਅਤੇ ਪ੍ਰੇਮ ਦੇ ਨਾਲ ਜੀਣਾ ਹੈ ਤਾਂ ਉਹਦੇ ਲਈ ਮੌਤ ਦਾ ਰਹੱਸ ਜਾਣਨਾ ਜ਼ਰੂਰੀ ਹੈ । ਇਹ ਪੁਸਤਕ ਤੁਹਾਨੂੰ ਜ਼ਿੰਦਗੀ ਅਤੇ ਮੌਤ ਦਾ ਰਹੱਸ ਸਮਝਾਉਣ ਲਈ ਓਸ਼ੋ ਦੀ ਇਕ ਲਾਸਾਨੀ ਰਚਨਾ ਹੈ ।
- translated from
- Hindi: Main Mrityu Sikhata Hun (मैं मृत्यु सिखाता हूं) (?)
- notes
- time period of Osho's original talks/writings
- (unknown)
- number of discourses/chapters
- 15
editions
ਮੈਂ ਮੌਤ ਸਿਖਾਉਂਦਾ ਹਾਂ
|