Hasiba Kheliba Dhariba Dhayanam (ਹਸਿਬਾ ਖੇਲਿਬਾ ਧਰਿਬਾ ਧਿਆਨਮ): Difference between revisions
Jump to navigation
Jump to search
Dhyanantar (talk | contribs) (Created page with "{{book| description =ਸਦੀਆਂ ਤੋਂ ਧਿਆਨ ਦੇ ਸਬੰਧ ਵਿਚ ਅਜੇਹੀ ਧਾਰਨਾ ਰਹੀ ਹੈ ਜਿਵੇਂ ਕਿ ਇਹ ਕੋ...") |
Dhyanantar (talk | contribs) No edit summary |
||
Line 1: | Line 1: | ||
{{book| | {{book| | ||
description =ਸਦੀਆਂ ਤੋਂ ਧਿਆਨ ਦੇ ਸਬੰਧ ਵਿਚ ਅਜੇਹੀ ਧਾਰਨਾ ਰਹੀ ਹੈ ਜਿਵੇਂ ਕਿ ਇਹ ਕੋਈ ਗੰਭੀਰ ਅਧਿਆਤਮਕ ਕਰਮ ਹੈ – ਸੰਸਾਰ ਤੋਂ ਦੂਰ ਜਾ ਕੇ, ਕਿਤੇ ਇਕ ਕੋਨੇ ਵਿਚ ਬੈਠ ਕੇ ਕਿਸੇ ਇਸ਼ਟ ਦੇਵਤਾ ਦਾ ਧਿਆਨ ਧਰਨਾ ਜਾਂ ਉਸਦੀ ਛਿੱਬ ਦੀ ਕਲਪਨਾ ਕਰਨਾ । ਓਸ਼ੋ ਦੀ ਦ੍ਰਿਸ਼ਟੀ ਵਿਚ ਅਜੇਹਾ ਬਿਲਕੁਲ ਨਹੀਂ ਹੈ । ਉਹਨਾਂ ਦੀ ਦ੍ਰਿਸ਼ਟੀ ਵਿਚ ਧਿਆਨ ਅਧਿਆਤਮਕ ਤਾਂ ਜ਼ਰੂਰ ਹੈ, ਪਰ ਗੰਭੀਰ ਨਹੀਂ । ਗੰਭੀਰਤਾ ਵਿਚ ਇਕ ਬੋਝ ਹੈ, ਇਕ ਰੋਗ ਹੈ । ਅਤੇ ਧਿਆਨ ਤਾਂ ਇਕ ਕਲਾ ਹੈ ਚਿੱਤ ਨੂੰ ਨਿਰਬੋਝ-ਨਿਰਭਾਰ ਕਰਨ ਦੀ, ਨਿਰਮਲ-ਨਿਰਵਿਚਾਰ ਕਰਨ ਦੀ – ਅਤੇ ਇਸ ਨਿਰਭਾਰ-ਨਿਰਮਲ ਹਾਲਤ ਦੇ ਅਨੰਦ ਵਿਚ ਡੁੱਬਣ ਦੀ । ਇਸ ਅਨੰਦ ਦੇ ਸਬੰਧ ਵਿਚ ਕੋਈ ਦੋ ਮਤ ਨਹੀਂ ਹਨ । | | description =ਸਦੀਆਂ ਤੋਂ ਧਿਆਨ ਦੇ ਸਬੰਧ ਵਿਚ ਅਜੇਹੀ ਧਾਰਨਾ ਰਹੀ ਹੈ ਜਿਵੇਂ ਕਿ ਇਹ ਕੋਈ ਗੰਭੀਰ ਅਧਿਆਤਮਕ ਕਰਮ ਹੈ – ਸੰਸਾਰ ਤੋਂ ਦੂਰ ਜਾ ਕੇ, ਕਿਤੇ ਇਕ ਕੋਨੇ ਵਿਚ ਬੈਠ ਕੇ ਕਿਸੇ ਇਸ਼ਟ ਦੇਵਤਾ ਦਾ ਧਿਆਨ ਧਰਨਾ ਜਾਂ ਉਸਦੀ ਛਿੱਬ ਦੀ ਕਲਪਨਾ ਕਰਨਾ । ਓਸ਼ੋ ਦੀ ਦ੍ਰਿਸ਼ਟੀ ਵਿਚ ਅਜੇਹਾ ਬਿਲਕੁਲ ਨਹੀਂ ਹੈ । ਉਹਨਾਂ ਦੀ ਦ੍ਰਿਸ਼ਟੀ ਵਿਚ ਧਿਆਨ ਅਧਿਆਤਮਕ ਤਾਂ ਜ਼ਰੂਰ ਹੈ, ਪਰ ਗੰਭੀਰ ਨਹੀਂ । ਗੰਭੀਰਤਾ ਵਿਚ ਇਕ ਬੋਝ ਹੈ, ਇਕ ਰੋਗ ਹੈ । ਅਤੇ ਧਿਆਨ ਤਾਂ ਇਕ ਕਲਾ ਹੈ ਚਿੱਤ ਨੂੰ ਨਿਰਬੋਝ-ਨਿਰਭਾਰ ਕਰਨ ਦੀ, ਨਿਰਮਲ-ਨਿਰਵਿਚਾਰ ਕਰਨ ਦੀ – ਅਤੇ ਇਸ ਨਿਰਭਾਰ-ਨਿਰਮਲ ਹਾਲਤ ਦੇ ਅਨੰਦ ਵਿਚ ਡੁੱਬਣ ਦੀ । ਇਸ ਅਨੰਦ ਦੇ ਸਬੰਧ ਵਿਚ ਕੋਈ ਦੋ ਮਤ ਨਹੀਂ ਹਨ । | | ||
translated = Hindi: ''[[Hasiba Kheliba Dhariba Dhyanam (हसिबा खेलिबा धरिबा | translated = Hindi: ''[[Hasiba Kheliba Dhariba Dhyanam (हसिबा खेलिबा धरिबा ध्यानम्)]]'' | | ||
notes = | | notes = | | ||
period = | year= | | period = | year= | |
Latest revision as of 11:10, 6 September 2018
- ਸਦੀਆਂ ਤੋਂ ਧਿਆਨ ਦੇ ਸਬੰਧ ਵਿਚ ਅਜੇਹੀ ਧਾਰਨਾ ਰਹੀ ਹੈ ਜਿਵੇਂ ਕਿ ਇਹ ਕੋਈ ਗੰਭੀਰ ਅਧਿਆਤਮਕ ਕਰਮ ਹੈ – ਸੰਸਾਰ ਤੋਂ ਦੂਰ ਜਾ ਕੇ, ਕਿਤੇ ਇਕ ਕੋਨੇ ਵਿਚ ਬੈਠ ਕੇ ਕਿਸੇ ਇਸ਼ਟ ਦੇਵਤਾ ਦਾ ਧਿਆਨ ਧਰਨਾ ਜਾਂ ਉਸਦੀ ਛਿੱਬ ਦੀ ਕਲਪਨਾ ਕਰਨਾ । ਓਸ਼ੋ ਦੀ ਦ੍ਰਿਸ਼ਟੀ ਵਿਚ ਅਜੇਹਾ ਬਿਲਕੁਲ ਨਹੀਂ ਹੈ । ਉਹਨਾਂ ਦੀ ਦ੍ਰਿਸ਼ਟੀ ਵਿਚ ਧਿਆਨ ਅਧਿਆਤਮਕ ਤਾਂ ਜ਼ਰੂਰ ਹੈ, ਪਰ ਗੰਭੀਰ ਨਹੀਂ । ਗੰਭੀਰਤਾ ਵਿਚ ਇਕ ਬੋਝ ਹੈ, ਇਕ ਰੋਗ ਹੈ । ਅਤੇ ਧਿਆਨ ਤਾਂ ਇਕ ਕਲਾ ਹੈ ਚਿੱਤ ਨੂੰ ਨਿਰਬੋਝ-ਨਿਰਭਾਰ ਕਰਨ ਦੀ, ਨਿਰਮਲ-ਨਿਰਵਿਚਾਰ ਕਰਨ ਦੀ – ਅਤੇ ਇਸ ਨਿਰਭਾਰ-ਨਿਰਮਲ ਹਾਲਤ ਦੇ ਅਨੰਦ ਵਿਚ ਡੁੱਬਣ ਦੀ । ਇਸ ਅਨੰਦ ਦੇ ਸਬੰਧ ਵਿਚ ਕੋਈ ਦੋ ਮਤ ਨਹੀਂ ਹਨ ।
- translated from
- Hindi: Hasiba Kheliba Dhariba Dhyanam (हसिबा खेलिबा धरिबा ध्यानम्)
- notes
- time period of Osho's original talks/writings
- (unknown)
- number of discourses/chapters
editions
ਹਸਿਬਾ ਖੇਲਿਬਾ ਧਰਿਬਾ ਧਿਆਨਮ
| |
ਹਸਿਬਾ ਖੇਲਿਬਾ ਧਰਿਬਾ ਧਿਆਨਮ
|