Allah Maaf Kare: Difference between revisions

From The Sannyas Wiki
Jump to navigation Jump to search
mNo edit summary
mNo edit summary
 
Line 19: Line 19:
:Mar 21, 2021 (Osho’s Enlightenment Day)
:Mar 21, 2021 (Osho’s Enlightenment Day)


;Lyrics


:ਜੇ ਤੂੰ ਮੈਨੂੰ ਛੱਡਣਾ ਸੀ ਫਿਰ ਲਾਈਆਂ ਕਿਉਂ ਸੀ ਵੇ,
:ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ,
:ਮੰਨਿਆਂ ਮੈਂ ਪਰਪੋਜ ਕੀਤਾ ਸੀ,
:ਤੰਗ ਤੈਨੂੰ ਹਰ ਰੋਜ਼ ਕੀਤਾ ਸੀ,
:ਤੂੰ ਵੀ ਅੱਖੀਆਂ ਮੇਰੇ ਨਾਲ ਮਿਲਾਈਆਂ ਕਿਉਂ ਸੀ ਵੇ।
:ਜੇ ਤੂੰ ਮੈਨੂੰ ਛੱਡਣਾ ਸੀ ਫਿਰ ਲਾਈਆਂ ਕਿਉਂ ਸੀ ਵੇ,
:ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ।
:ਝੂਠ ਬੋਲਕੇ ਸੱਜਣਾ ਨੂੰ ਕਦੇ ਦੂਰ ਨਹੀਂ ਜਾਈਦਾ
:ਜੇ ਆਉਣ ਦਾ ਮਨ ਨਾ ਹੋਵੇ
:ਲਾਰਾ ਨਹੀਂ ਲਾਈਦਾ,
:ਖੁਸ਼ੀ ਮੇਰੀ ਜੇ ਰੋੜਨੀ ਸੀ
:ਮੇਰੇ ਨਾਲ ਜੇ ਤੋੜਨੀ ਸੀ
:ਪਿਆਰ ਵਾਲੀਆਂ ਚੂੜੀਆਂ ਓਦੋਂ ਚੜ੍ਹਾਈਆਂ ਕਿਉਂ ਸੀ ਵੇ।
:ਜੇ ਤੂੰ ਮੈਨੂੰ ਛੱਡਣਾ ਸੀ ਫਿਰ ਲਾਈਆਂ ਕਿਉਂ ਸੀ ਵੇ
:ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ।
:ਮੈਨੂੰ ਤਾਂ ਦੁੱਖ ਮਿਲ ਗਿਆ
:ਤੇਰੇ ਹਰ ਦੁੱਖ ਸਾਫ਼ ਕਰੇ,
:ਜਾਹ-ਜਾਹ ਹੈਪੀ ਰਾਇਕੋਟੀ ਤੈਨੂੰ ਅੱਲ੍ਹਾ ਮਾਫ਼ ਕਰੇ
:ਸੱਚੀ ਬੜਾ ਸ਼੍ਰਾਪ ਲੱਗੂਗਾ
:ਡਰ ਹੈ ਤੈਨੂੰ ਪਾਪ ਲੱਗੂਗਾ,
:ਝੂਠਿਆ ਝੂਠੀਆਂ ਕਸਮਾਂ ਓਦੋਂ ਖਾਈਆਂ ਕਿਉਂ ਸੀ ਵੇ।
:ਜੇ ਤੂੰ ਮੈਨੂੰ ਛੱਡਣਾ ਸੀ ਫੇਰ ਲਾਈਆਂ ਕਿਉਂ ਸੀ ਵੇ।
:ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ।


 
;Video
 
:{{#ev:youtube| rTTGEt_wwqQ | 400 }}
:{{#ev:youtube| rTTGEt_wwqQ | 400 }}



Latest revision as of 13:39, 29 March 2021


Punjabi song


Writers
Happy Raikoti
Artists
Rooh Walia
Recorded
2021
Released
Mar 21, 2021 (Osho’s Enlightenment Day)
Lyrics
ਜੇ ਤੂੰ ਮੈਨੂੰ ਛੱਡਣਾ ਸੀ ਫਿਰ ਲਾਈਆਂ ਕਿਉਂ ਸੀ ਵੇ,
ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ,
ਮੰਨਿਆਂ ਮੈਂ ਪਰਪੋਜ ਕੀਤਾ ਸੀ,
ਤੰਗ ਤੈਨੂੰ ਹਰ ਰੋਜ਼ ਕੀਤਾ ਸੀ,
ਤੂੰ ਵੀ ਅੱਖੀਆਂ ਮੇਰੇ ਨਾਲ ਮਿਲਾਈਆਂ ਕਿਉਂ ਸੀ ਵੇ।
ਜੇ ਤੂੰ ਮੈਨੂੰ ਛੱਡਣਾ ਸੀ ਫਿਰ ਲਾਈਆਂ ਕਿਉਂ ਸੀ ਵੇ,
ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ।
ਝੂਠ ਬੋਲਕੇ ਸੱਜਣਾ ਨੂੰ ਕਦੇ ਦੂਰ ਨਹੀਂ ਜਾਈਦਾ
ਜੇ ਆਉਣ ਦਾ ਮਨ ਨਾ ਹੋਵੇ
ਲਾਰਾ ਨਹੀਂ ਲਾਈਦਾ,
ਖੁਸ਼ੀ ਮੇਰੀ ਜੇ ਰੋੜਨੀ ਸੀ
ਮੇਰੇ ਨਾਲ ਜੇ ਤੋੜਨੀ ਸੀ
ਪਿਆਰ ਵਾਲੀਆਂ ਚੂੜੀਆਂ ਓਦੋਂ ਚੜ੍ਹਾਈਆਂ ਕਿਉਂ ਸੀ ਵੇ।
ਜੇ ਤੂੰ ਮੈਨੂੰ ਛੱਡਣਾ ਸੀ ਫਿਰ ਲਾਈਆਂ ਕਿਉਂ ਸੀ ਵੇ
ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ।
ਮੈਨੂੰ ਤਾਂ ਦੁੱਖ ਮਿਲ ਗਿਆ
ਤੇਰੇ ਹਰ ਦੁੱਖ ਸਾਫ਼ ਕਰੇ,
ਜਾਹ-ਜਾਹ ਹੈਪੀ ਰਾਇਕੋਟੀ ਤੈਨੂੰ ਅੱਲ੍ਹਾ ਮਾਫ਼ ਕਰੇ
ਸੱਚੀ ਬੜਾ ਸ਼੍ਰਾਪ ਲੱਗੂਗਾ
ਡਰ ਹੈ ਤੈਨੂੰ ਪਾਪ ਲੱਗੂਗਾ,
ਝੂਠਿਆ ਝੂਠੀਆਂ ਕਸਮਾਂ ਓਦੋਂ ਖਾਈਆਂ ਕਿਉਂ ਸੀ ਵੇ।
ਜੇ ਤੂੰ ਮੈਨੂੰ ਛੱਡਣਾ ਸੀ ਫੇਰ ਲਾਈਆਂ ਕਿਉਂ ਸੀ ਵੇ।
ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ।
Video